ShareChat

ਇਸ ਵਿੱਚ ਵਿਗਿਆਪਨ ਹਨਐਪ-ਅੰਦਰ ਖਰੀਦਾਂ
4.6
39 ਲੱਖ ਸਮੀਖਿਆਵਾਂ
50 ਕਰੋੜ+
ਡਾਊਨਲੋਡ
ਸਮੱਗਰੀ ਰੇਟਿੰਗ
12+ ਲਈ ਦਰਜਾ ਦਿੱਤਾ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ
ਸਕ੍ਰੀਨਸ਼ਾਟ ਚਿੱਤਰ

ਇਸ ਐਪ ਬਾਰੇ

ShareChat India ਦੋਸਤਾਂ ਨਾਲ ਗੱਲਬਾਤ ਕਰਨ, ਚੁਟਕਲੇ ਸਾਂਝੇ ਕਰਨ, ਅਤੇ ਸਕਿੰਟਾਂ ਦੇ ਅੰਦਰ ਭਾਰਤ ਤੋਂ ਰੋਜ਼ਾਨਾ ਖਬਰਾਂ ਦਾ ਲਾਭ ਲੈਣ ਲਈ ਇਕ ਵਧੀਆ ਸੋਸ਼ਲ ਐਪ ਹੈ |
ShareChat ਸਭ ਤੋਂ ਵੱਧ ਸੁਵਿਧਾਜਨਕ ਮੈਸੇਜਿੰਗ ਐਪ ਹੈ, ਜੋ ਤੁਹਾਨੂੰ ਨਵੇਂ ਦੋਸਤ ਬਣਾਉਣ, ਵਿਡੀਓਜ਼, ਚੁਟਕਲੇ, GIFs , ਆਡੀਓ ਵੀਡੀਓ ਗਾਣੇ, ਸ਼ਾਇਰੀ, ਪ੍ਰੇਰਕ ਕਾਤਰਾਂ, ਮਜ਼ੇਦਾਰ ਕੋਟਸ, ਭਜਨ, ਭਗਤੀ ਗੀਤ, ਹਰ ਤਰਾਂ ਦੀਆਂ ਇੱਕੋ ਪਲੇਟਫਾਰਮ ਤੋਂ ਸ਼ੇਅਰ ਕਰਨ ਅਤੇ ਹਾਸਾ-ਮਖੌਲ ਕਰਨ ਦੇ ਸਮਰੱਥ ਬਣਾਉਂਦਾ ਹੈ |
ਭਾਰਤੀ ਭਾਸ਼ਾਵਾਂ ਜਿਵੇਂ ਹਿੰਦੀ, ਤੇਲਗੂ, ਮਰਾਠੀ, ਗੁਜਰਾਤੀ, ਪੰਜਾਬੀ, ਮਲਿਆਲਮ, ਬੰਗਾਲੀ, ਤਮਿਲ, ਕੰਨੜ, ਓੜੀਆ, ਭੋਜਪੁਰੀ, ਅਸਾਮੀ, ਰਾਜਸਥਾਨੀ ਅਤੇ ਹਰਯਾਨਵੀ ਸਾਰੇ ਸ਼ੇਅਰਚੇਟ ਦੇ ਮਲਟੀ-ਭਾਸ਼ਾਈ ਕੀਬੋਰਡ ਤੇ ਉਪਲਬਧ ਹਨ ਜੋ ਆਪਣੇ ਉਪਭੋਗਕਤਾਵਾਂ ਨੂੰ ਬਹੁਤ ਆਸਾਨੀ ਨਾਲ ਪੂਰੇ ਦੇਸ਼ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਆਪਣੀ ਮੂਲ ਭਾਸ਼ਾ ਵਿੱਚ ਕੁਨੈਕਟ ਕਰਨ ਦੀ ਇਜਾਜ਼ਤ ਦਿੰਦਾ ਹੈ |
ਭਾਰਤ ਵਰਗੇ ਵਿਭਿੰਨ ਦੇਸ਼ ਵਿਚ ਅਸੀਂ ਕਿਉਂ ਸਭ ਤੋਂ ਜ਼ਿਆਦਾ ਵੱਖਰੀ ਐਪ ਨਹੀਂ ਵਰਤਦੇ? ShareChat Android ਐਪ ਨੂੰ ਡਾਉਨਲੋਡ ਕਰੋ ਅਤੇ ਭਾਰਤ ਦੀਆਂ ਬੈਸਟ ਚੀਜ਼ਾਂ ਨੂੰ ਦੇਖਣਾ ਸ਼ੁਰੂ ਕਰੋ ਬੱਸ ਕੁਝ ਸਧਾਰਨ ਕਲਿਕਾਂ ਦੇ ਨਾਲ |

ShareChat ਦੇ ਫੀਚਰ:
• ਇਨਬਿਲਟ(ਪਹਿਲਾਂ ਤੋਂ ਮੌਜੂਦ) ਦੋਸਤ ਖੋਜ ਸਾਧਨ ਦੀ ਮਦਦ ਨਾਲ ਤੁਹਾਨੂੰ ਨਵੇਂ ਦੋਸਤ ਬਣਾਉਣ ਅਤੇ ਦੋਸਤ ਲੱਭਣ ਦੀ ਆਗਿਆ ਦਿੰਦਾ ਹੈ |
• ਇੱਥੇ ਹਰ ਤਰ੍ਹਾਂ ਦੇ ਚੁਟਕਲੇ, ਵਟਸਐਪ ਸਟੇਟਸ, ਮੀਮਜ, ਟ੍ਰੋਲਜ਼ ਅਤੇ ਲੇਟੈਸਟ ਵਟਸਐਪ ਚੁਟਕਲੇ ਹਨ |
• ਇੱਥੇ ਪੰਜਾਬੀ ਫ਼ਿਲਮਾਂ, ਬਾਲੀਵੁੱਡ ਫਿਲਮਾਂ, ਤਮਿਲ ਫਿਲਮਾਂ, ਤੇਲਗੂ ਫਿਲਮਾਂ, ਮਰਾਠੀ ਫ਼ਿਲਮਾਂ ਅਤੇ ਬੰਗਾਲੀ ਫ਼ਿਲਮਾਂ ਦੇ ਵਿਡੀਓਜ਼ ਦਾ ਇਕ ਵੱਡਾ ਐਲਬਮ ਹੈ | ਇਹ ਉਪਭੋਗਤਾ ਨੂੰ ਭਾਰਤੀ ਫਿਲਮਾਂ ਨਾਲ ਸਬੰਧਤ ਤਾਜ਼ਾ ਖਬਰਾਂ ਨਾਲ ਜੋੜਦਾ ਹੈ |
• ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਇੱਕ ਇੰਟਰਨੈੱਟ ਸੇਲਿਬ੍ਰਿਟੀ ਬਣਕੇ ਮਸ਼ਹੂਰ ਹੋਵੋ |
• ਸਭ ਤੋਂ ਵਧੀਆ ਪੰਜਾਬੀ ਸ਼ਾਇਰੀ, ਹਿੰਦੀ ਸ਼ਾਇਰੀ, ਰੋਮਾਂਟਿਕ ਸ਼ਾਇਰੀ, ਐਟੀਟਿਯੂਡ ਸ਼ਾਇਰੀ ਅਤੇ ਹੋਰ ਵੀ ਬਹੁਤ ਕੁਝ |
• ਉੱਚ ਕਵਾਲਿਟੀ ਵਾਲੀਆਂ ਤਸਵੀਰਾਂ, ਵਾਲਪੇਪਰ ਅਤੇ ਕੂਲ ਬੈਕਗ੍ਰਾਉਂਡ ਡਾਊਨਲੋਡ ਕਰੋ |
• ਸੁੰਦਰਤਾ ਸੁਝਾਅ, ਘਰੇਲੂ ਮੇਕਅੱਪ ਟਿਪਸ ਅਤੇ ਫਿਨਟੈੱਸ ਵਿਡੀਓਜ਼ ਪ੍ਰਾਪਤ ਕਰੋ |
• ਦੇਖੋ ਤਾਜਾ ਖ਼ਬਰਾਂ, ਸਕੂਲੀ ਵਿਦਿਆਰਥੀਆਂ ਲਈ ਤਾਜ਼ਾ ਜੀ. ਕੇ, ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕਰੰਟ ਅਫੇਯਰ ਜਿਵੇਂ ਆਈਏਐਸ, ਐਸਐਸਸੀ, ਬੈਂਕ ਪੋਸਟ ਦੀਆਂ ਪ੍ਰੀਖਿਆਵਾਂ ਅਤੇ ਇੰਟਰਨੈਟ ਦੇ ਸਾਰੇ ਲੇਟੈਸਟ ਟਰੇਂਡ |
• ਦੇਖੋ ਜਨਮ ਤਰੀਕ ਦੁਆਰਾ ਸਾਰੀਆਂ ਭਾਰਤੀ ਭਾਸ਼ਾਵਾਂ ਵਿਚ ਪੰਡਤ ਜੀ ਦੇ ਵੱਲੋਂ ਰੋਜ਼ਾਨਾ ਦੀ ਜਨਮ-ਕੁੰਡਲੀ ਅਤੇ ਸਭ ਤੋਂ ਵਧੀਆ ਜੋਤਸ਼ੀਆਂ ਦੁਆਰਾ ਰਾਸ਼ੀ ਫਲ |
• ਪਾਓ ਤਾਜ਼ਾ ਪਿਆਰ ਵਾਲੇ ਕੋਟਸ ਅਤੇ ਸ਼ੇਅਰ, ਵਧੀਆ ਫੈਸ਼ਨ ਵਾਲੇ ਕੱਪੜੇ ਪਾਉਣ ਲਈ ਸੁਝਾਅ ਅਤੇ ਇੰਟਰਵਿਊ ਲਈ ਤਿਆਰ ਟਿਪਸ |
• ਘਰ ਦੇ ਬਣਾਏ ਉਪਚਾਰਾਂ ਨਾਲ ਆਪਣੇ ਆਪ ਨੂੰ ਕਿਵੇਂ ਠੀਕ ਕਰਨਾ ਹੈ, ਇਸ ਬਾਰੇ ਸਿਹਤ ਸੰਬੰਧੀ ਸੁਝਾਅ ਅਤੇ ਤੰਦਰੁਸਤੀ ਅਤੇ ਫਿਟਨੈੱਸ ਦੇ ਸੁਝਾਅ |
• ਰੋਜ਼ਾਨਾ ਤੰਦਰੁਸਤੀ ਟਿਪਸ |
• ਸ਼ਬਦ, ਭਜਨ ਅਤੇ ਧਾਰਮਿਕ ਗੀਤ |
• ਪਾਓ ਗੁੱਡ ਮੋਰਨਿੰਗ, ਗੁੱਡ ਨਾਈਟ ਅਤੇ ਹੋਰ ਸਾਰੇ ਤਿਓਹਾਰਾਂ ਦੀਆਂ ਸ਼ੁਭਕਾਮਨਾਵਾਂ |
• ਮੁਫ਼ਤ ਚ ਦੇਖੋ ਲੇਟੈਸਟ ​WhatsApp ਸਟੇਟਸ, ਚੁਟਕੁਲੇ, ਸ਼ਾਇਰੀ, ਦੇਸੀ ਚੈਟ ਅਤੇ ਪ੍ਰੇਰਨਾਦਾਇਕ ਗੱਲਾਂ ਅਤੇ ਸ਼ੇਅਰ ਕਰੋ ਤੁਹਾਡੀ ਆਪਣੀ ਭਾਸ਼ਾ ਵਿੱਚ |
• ਭੇਜੋ ਦੀਵਾਲੀ ਦੀਆਂ ਮੁਬਾਰਕਾਂ, ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ, ਵੈਲੇਨਟਾਈਨ, ਹੋਲੀ ਦੀਆਂ ਵਧਾਈਆਂ ਤੁਹਾਡੇ ਦੋਸਤਾਂ ਅਤੇ ਪਰਿਵਾਰ ਨੂੰ ਸਿਰਫ ਇੱਕ ਕਲਿੱਕ ਨਾਲ |

ਤੁਹਾਡੇ ਲਈ ShareChat ਐਪ- ਭਾਰਤ ਦੀ ਸਭ ਤੋਂ ਵਧੀਆ ਪੇਸ਼ਕਾਰੀ | ਹੁਣੇ ਡਾਊਨਲੋਡ ਕਰੋ |
ਜੇ ਤੁਹਾਡੇ ਕੋਲ ਤੁਹਾਡੇ ਤਜਰਬੇ ਬਾਰੇ ਰਿਪੋਰਟ ਜਾਂ ਕੋਈ ਸਵਾਲ ਜਾਂ ਕੋਈ ਬੱਗ (ਮੁਸ਼ਕਿਲਾਂ) ਹਨ, ਤਾਂ ਕਿਰਪਾ ਕਰਕੇ ਸਾਨੂੰ ਇੱਥੇ ਈਮੇਲ ਕਰੋ |
contact@sharechat.co ਜਾਂ @sharechatapp ਉੱਤੇ ਟਵੀਟ ਕਰੋ |
ਸਾਡੇ ਤੱਕ ਪਹੁੰਚੋ https://www.sharechat.com
ਅੱਪਡੇਟ ਕਰਨ ਦੀ ਤਾਰੀਖ
29 ਅਪ੍ਰੈ 2025

ਡਾਟਾ ਸੁਰੱਖਿਆ

ਸੁਰੱਖਿਆ ਇਸ ਗੱਲ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ ਕਿ ਵਿਕਾਸਕਾਰ ਵੱਲੋਂ ਤੁਹਾਡੇ ਡਾਟੇ ਨੂੰ ਕਿਸ ਤਰ੍ਹਾਂ ਇਕੱਤਰ ਅਤੇ ਸਾਂਝਾ ਕੀਤਾ ਜਾਂਦਾ ਹੈ। ਡਾਟਾ ਪਰਦੇਦਾਰੀ ਅਤੇ ਸੁਰੱਖਿਆ ਵਿਹਾਰ ਤੁਹਾਡੀ ਵਰਤੋਂ, ਖੇਤਰ ਅਤੇ ਉਮਰ ਦੇ ਮੁਤਾਬਕ ਵੱਖ-ਵੱਖ ਹੋ ਸਕਦੇ ਹਨ। ਵਿਕਾਸਕਾਰ ਵੱਲੋਂ ਇਸ ਜਾਣਕਾਰੀ ਨੂੰ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਸਦੇ ਵੱਲੋਂ ਸਮੇਂ ਦੇ ਨਾਲ ਇਸਨੂੰ ਅੱਪਡੇਟ ਕੀਤਾ ਜਾ ਸਕਦਾ ਹੈ।
ਇਹ ਐਪ ਤੀਜੀਆਂ ਧਿਰਾਂ ਨਾਲ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਸਾਂਝੀਆਂ ਕਰ ਸਕਦੀ ਹੈ
ਨਿੱਜੀ ਜਾਣਕਾਰੀ, ਐਪ ਸਰਗਰਮੀ ਅਤੇ 2 ਹੋਰ
ਇਹ ਐਪ ਇਸ ਤਰ੍ਹਾਂ ਦੀਆਂ ਡਾਟਾ ਕਿਸਮਾਂ ਇਕੱਠੀਆਂ ਕਰ ਸਕਦੀ ਹੈ
ਟਿਕਾਣਾ, ਨਿੱਜੀ ਜਾਣਕਾਰੀ ਅਤੇ 10 ਹੋਰ
ਡਾਟਾ ਆਵਾਜਾਈ ਵਿੱਚ ਇਨਕ੍ਰਿਪਟ ਕੀਤਾ ਜਾਂਦਾ ਹੈ
ਤੁਸੀਂ ਬੇਨਤੀ ਕਰ ਸਕਦੇ ਹੋ ਕਿ ਡਾਟੇ ਨੂੰ ਮਿਟਾ ਦਿੱਤਾ ਜਾਵੇ

ਰੇਟਿੰਗਾਂ ਅਤੇ ਸਮੀਖਿਆਵਾਂ

4.6
38.8 ਲੱਖ ਸਮੀਖਿਆਵਾਂ
Kulwant Singh
17 ਅਪ੍ਰੈਲ 2025
ਇਹ ਵਧੀਆ ਹੈ
5 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Balwinder Singh Baghiania Bittu
25 ਮਾਰਚ 2025
nice👍
9 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
Charanjit Deol
24 ਫ਼ਰਵਰੀ 2025
Nice
4 ਲੋਕਾਂ ਨੂੰ ਇਹ ਸਮੀਖਿਆ ਲਾਹੇਵੰਦ ਲੱਗੀ
ਕੀ ਤੁਹਾਨੂੰ ਇਹ ਲਾਹੇਵੰਦ ਲੱਗਿਆ?
ShareChat
3 ਮਾਰਚ 2025
Thank you for your feedback! We're glad to hear that you find the app nice. If you like our app, would you mind rating us 5 stars? That would be very encouraging for us. If there's anything specific we can improve to make your experience even better, please let us know. We're always eager to enhance our service for our users.

ਨਵਾਂ ਕੀ ਹੈ

We've got news for you!

Bollie & dollie are ready to party with the chumma band! Yes, our new in-app stickers are here, so now you can stick with the fun. That's not it, now getting your number verified is as easy as 123 (literally) with Truecaller, a single tap & you're all done, for a change it's easier done than said!

We got something for you to shake shake too. We have updated Shake N Chat to reveal the profile of the user as soon as you're connected with them. So, bye bye Mr. who?

ਐਪ ਸਹਾਇਤਾ

ਵਿਕਾਸਕਾਰ ਬਾਰੇ
MOHALLA TECH PRIVATE LIMITED
contact@sharechat.com
North Tower Smartworks, Vaishnavi Tech Park, Survey No. 16/1 & No. 17/2Ambalipura Village, Bengaluru, Karnataka 560103 India
+91 87925 20313

ShareChat ਵੱਲੋਂ ਹੋਰ

ਮਿਲਦੀਆਂ-ਜੁਲਦੀਆਂ ਐਪਾਂ