ਸਮੱਗਰੀ 'ਤੇ ਜਾਓ
Google Play Games ਬੀਟਾ

ਮੋਬਾਈਲ ਅਤੇ PC ਦੋਵਾਂ 'ਤੇ ਖੇਡੋ

ਇੱਥੇ ਕੁਝ ਸਿਰਲੇਖ ਹਨ ਜੋ ਤੁਹਾਨੂੰ PC 'ਤੇ ਮਿਲਣਗੇ। ਅਸੀਂ ਹੋਰ ਸ਼ਾਮਲ ਕਰਨਾ ਜਾਰੀ ਰੱਖ ਰਹੇ ਹਾਂ, ਇਸ ਲਈ ਨਵਾਂ ਕੀ ਸ਼ਾਮਲ ਹੋਇਆ ਹੈ, ਇਹ ਦੇਖਣ ਵਾਸਤੇ ਮੁੜ ਜਾਂਚ ਕਰਦੇ ਰਹੋ।

Google Play Games ਨੂੰ ਡਾਊਨਲੋਡ ਕਰ ਕੇ, ਤੁਸੀਂ Google ਦੇ ਸੇਵਾ ਦੇ ਨਿਯਮਾਂ, Google Play ਦੇ ਸੇਵਾ ਦੇ ਨਿਯਮਾਂ ਨਾਲ ਸਹਿਮਤ ਹੁੰਦੇ ਹੋ ਅਤੇ ਹਾਮੀ ਭਰਦੇ ਹੋ ਕਿ ਤੁਹਾਡੀ ਜਾਣਕਾਰੀ ਦਾ ਪ੍ਰਬੰਧਨ Google ਪਰਦੇਦਾਰੀ ਨੀਤੀ ਮੁਤਾਬਕ ਕੀਤਾ ਜਾਵੇਗਾ।